Trending

#Bbmb

Schauen Sie sich 176K Reels-Videos über Bbmb von Menschen aus aller Welt an.

Anonym ansehen ohne Anmeldung.

176K posts
NewTrendingViral

Trending Reels

(12)
#Bbmb Reel by @aamaadmipartypunjab_ (verified account) - BBMB 'ਚ ਹੋਵੇਗਾ ਪੰਜਾਬ ਦਾ ਵੱਖਰਾ ਕਾਡਰ!
3000 ਤੋਂ ਵੱਧ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ
218.0K
AA
@aamaadmipartypunjab_
BBMB ‘ਚ ਹੋਵੇਗਾ ਪੰਜਾਬ ਦਾ ਵੱਖਰਾ ਕਾਡਰ! 3000 ਤੋਂ ਵੱਧ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ
#Bbmb Reel by @jaipreet_singh6 - BBMB ਵਿੱਚ ਆਈ ਅਪ੍ਰੈਂਟਸ਼ਿਪ 
#viral #trending
271.6K
JA
@jaipreet_singh6
BBMB ਵਿੱਚ ਆਈ ਅਪ੍ਰੈਂਟਸ਼ਿਪ #viral #trending
#Bbmb Reel by @news18punjab (verified account) - BBMB 'ਚ ਹੁਣ ਬਾਹਰੇ  ਰਾਜਾਂ ਦੇ ਲੋਕ ਹੋਣਗੇ ਭਰਤੀ
#BBMB #Punjab #CentralGovernment #PunjabPolitics
62.0K
NE
@news18punjab
BBMB 'ਚ ਹੁਣ ਬਾਹਰੇ ਰਾਜਾਂ ਦੇ ਲੋਕ ਹੋਣਗੇ ਭਰਤੀ #BBMB #Punjab #CentralGovernment #PunjabPolitics
#Bbmb Reel by @rozanaspokesman (verified account) - BBMB ਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਸੁਣੋ ਕੀ ਬੋਲੇ MP ਰਾਜਾ ਵੜਿੰਗ ?

#RajaWarring #BBMB #BeadbiLaw #PunjabPolitics #PunjabNews #RozanaSpokesman
5.4K
RO
@rozanaspokesman
BBMB ਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਸੁਣੋ ਕੀ ਬੋਲੇ MP ਰਾਜਾ ਵੜਿੰਗ ? #RajaWarring #BBMB #BeadbiLaw #PunjabPolitics #PunjabNews #RozanaSpokesman
#Bbmb Reel by @harjotsinghbains (verified account) - ਭਾਜਪਾ ਦਾ ਪੰਜਾਬ ਪ੍ਰਤੀ ਨਫ਼ਰਤ ਭਰਿਆ ਰਵੱਈਆ ਮੁੜ ਜੱਗ ਜ਼ਾਹਰ ਹੋਇਆ। 

ਜਾਣਕਾਰੀ ਅਨੁਸਾਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਢਾਂਚੇ ਵਿੱਚ ਇੱ
50.6K
HA
@harjotsinghbains
ਭਾਜਪਾ ਦਾ ਪੰਜਾਬ ਪ੍ਰਤੀ ਨਫ਼ਰਤ ਭਰਿਆ ਰਵੱਈਆ ਮੁੜ ਜੱਗ ਜ਼ਾਹਰ ਹੋਇਆ। ਜਾਣਕਾਰੀ ਅਨੁਸਾਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਢਾਂਚੇ ਵਿੱਚ ਇੱਕ ਅਹਿਮ ਅਹੁਦੇ ਸੰਬੰਧੀ ਨਿਯਮਾਂ ਵਿੱਚ ਤਬਦੀਲੀ ਕਰਕੇ ਪੰਜਾਬ ਦੇ ਅਧਿਕਾਰੀ ਦੀ ਥਾਂ ਬਦਲ ਕੇ ਹੁਣ ਕਿਸੇ ਵੀ ਹੋਰ ਸੂਬੇ ਦੇ ਅਧਿਕਾਰੀ ਦੀ ਨਿਯੁਕਤੀ ਕਰਨ ਦਾ ਫੈਂਸਲਾ ਲਿਆ ਹੈ। ਇਹ ਕਦਮ ਪੰਜਾਬ ਦੇ ਹੱਕਾਂ ‘ਤੇ ਸਿੱਧਾ ਹਮਲਾ ਹੈ ਅਤੇ ਬਹੁਤ ਹੀ ਮੰਦਭਾਗਾ ਹੈ। #Punjab #BBMB #harjotsinghbains
#Bbmb Reel by @ravneetbittu (verified account) - ਪੰਜਾਬ ਦੇ ਹੱਕਾਂ 'ਤੇ ਕੋਈ ਸਮਝੌਤਾ ਨਹੀਂ! BBMB ਵਿੱਚ ਪੰਜਾਬ ਦੀ ਪ੍ਰਤੀਨਿਧਤਾ ਬਰਕਰਾਰ ਰਹੇਗੀ।
#Punjab #PunjabRights #BBMB
6.3K
RA
@ravneetbittu
ਪੰਜਾਬ ਦੇ ਹੱਕਾਂ 'ਤੇ ਕੋਈ ਸਮਝੌਤਾ ਨਹੀਂ! BBMB ਵਿੱਚ ਪੰਜਾਬ ਦੀ ਪ੍ਰਤੀਨਿਧਤਾ ਬਰਕਰਾਰ ਰਹੇਗੀ। #Punjab #PunjabRights #BBMB
#Bbmb Reel by @rozanaspokesman (verified account) - BBMB ਦੇ ਅਫ਼ਸਰਾਂ ਦੀ ਭਰਤੀ ਨੂੰ ਲੈ ਕੇ ਸੁਣੋ ਕੀ ਬੋਲੇ ਰਾਜਾ ਵੜਿੰਗ ?

#RajaWarring #BBMB #BhakraBeasManagementBoard #PunjabPolitics  #RozanaSpokesman
8.7K
RO
@rozanaspokesman
BBMB ਦੇ ਅਫ਼ਸਰਾਂ ਦੀ ਭਰਤੀ ਨੂੰ ਲੈ ਕੇ ਸੁਣੋ ਕੀ ਬੋਲੇ ਰਾਜਾ ਵੜਿੰਗ ? #RajaWarring #BBMB #BhakraBeasManagementBoard #PunjabPolitics #RozanaSpokesman
#Bbmb Reel by @zeednhnews (verified account) - Haryana-Punjab Water Dispute: खत्म होने वाला है हरियाणा-पंजाब जल विवाद ! 

#Punjab #haryana #WaterDispute #BBMB
503
ZE
@zeednhnews
Haryana-Punjab Water Dispute: खत्म होने वाला है हरियाणा-पंजाब जल विवाद ! #Punjab #haryana #WaterDispute #BBMB
#Bbmb Reel by @zeepunjabhh (verified account) - BBMB ਦੇ ਮਸਲੇ 'ਤੇ CM ਭਗਵੰਤ ਮਾਨ ਦਾ ਬਿਆਨ
#BBMB #ZeePHH #CMBhagwantMann
1.0K
ZE
@zeepunjabhh
BBMB ਦੇ ਮਸਲੇ 'ਤੇ CM ਭਗਵੰਤ ਮਾਨ ਦਾ ਬਿਆਨ #BBMB #ZeePHH #CMBhagwantMann
#Bbmb Reel by @manpreetsinghayali (verified account) - ਅੱਜ ਪੰਜਾਬ ਵਿਧਾਨ ਸਭਾ ਵਿੱਚ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਉਪਰ ਕੇਂਦਰ ਸੁਰੱਖਿਆ ਬਲ ਲਗਾਉਣ ਦੇ ਵਿਰੁੱਧ 'ਚ ਆਵਾਜ਼ ਬੁਲੰਦ ਕੀਤੀ। 

ਪੰਜਾਬ ਪੁਨਰਗਠਨ ਐਕਟ 1966 ਵਿੱਚ ਧਰਾਵਾਂ 78,7
22.2K
MA
@manpreetsinghayali
ਅੱਜ ਪੰਜਾਬ ਵਿਧਾਨ ਸਭਾ ਵਿੱਚ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਉਪਰ ਕੇਂਦਰ ਸੁਰੱਖਿਆ ਬਲ ਲਗਾਉਣ ਦੇ ਵਿਰੁੱਧ ‘ਚ ਆਵਾਜ਼ ਬੁਲੰਦ ਕੀਤੀ। ਪੰਜਾਬ ਪੁਨਰਗਠਨ ਐਕਟ 1966 ਵਿੱਚ ਧਰਾਵਾਂ 78,79,80 ਜੋ ਕਿ ਗੈਰ-ਸੰਵਿਧਾਨਕ ਹਨ ਜਿਸਦੇ ਤਹਿਤ ਹੀ ਪੰਜਾਬ ਦੇ ਪਾਣੀਆਂ ਤੇ ਲਗਾਤਾਰ ਡਾਕਾ ਵੱਜ ਰਿਹਾ ਹੈ। ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਤਿੰਨਾਂ ਧਰਾਵਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਤੇ ਧਾਰਾ 79 ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਪਾਣੀਆਂ ਉੱਪਰ ਸਿਰਫ ਤੇ ਸਿਰਫ ਪੰਜਾਬ ਦਾ ਹੱਕ ਹੋਵੇ। #PunjabVidhanSabha #Session #ShiromaniAkaliDal #ManpreetSinghAyali #BBMB #SYL
#Bbmb Reel by @news18punjab (verified account) - 'BBMB ਚਿੱਟਾ ਹਾਥੀ ਹੈ ਅਸੀਂ ਖ਼ਰਚਾ ਦਿੰਦੇ ਹਾਂ' 
#bbmb #vidhansabhasession #bhagwantmann #cmmann #news18punjab
15.5K
NE
@news18punjab
'BBMB ਚਿੱਟਾ ਹਾਥੀ ਹੈ ਅਸੀਂ ਖ਼ਰਚਾ ਦਿੰਦੇ ਹਾਂ' #bbmb #vidhansabhasession #bhagwantmann #cmmann #news18punjab
#Bbmb Reel by @ajitnews (verified account) - 'ਸ਼ਾਇਦ ਨੰਗਲ ਤੋਂ ਹੀ ਬਣੀ ਹੋਣੀ 'ਦੀਵੇ ਥੱਲੇ ਹਨ੍ਹੇਰੇ' ਵਾਲੀ ਕਹਾਵਤ' - CM ਮਾਨ 
#AAP #CMMann #Bhagwantmann #Punjab #Politics #PPCC #Shiromaniakalidal #BJP #Congr
5.2K
AJ
@ajitnews
'ਸ਼ਾਇਦ ਨੰਗਲ ਤੋਂ ਹੀ ਬਣੀ ਹੋਣੀ 'ਦੀਵੇ ਥੱਲੇ ਹਨ੍ਹੇਰੇ' ਵਾਲੀ ਕਹਾਵਤ' - CM ਮਾਨ #AAP #CMMann #Bhagwantmann #Punjab #Politics #PPCC #Shiromaniakalidal #BJP #Congress #BBMB #Nangal #Dailyajit

✨ #Bbmb Entdeckungsleitfaden

Instagram hostet 176K Beiträge unter #Bbmb und schafft damit eines der lebendigsten visuellen Ökosysteme der Plattform.

#Bbmb ist derzeit einer der beliebtesten Trends auf Instagram. Mit über 176K Beiträgen in dieser Kategorie führen Creator wie @jaipreet_singh6, @aamaadmipartypunjab_ and @news18punjab mit ihren viralen Inhalten. Durchsuchen Sie diese beliebten Videos anonym auf Pictame.

Was ist in #Bbmb im Trend? Die meistgesehenen Reels-Videos und viralen Inhalte sind oben zu sehen.

Beliebte Kategorien

📹 Video-Trends: Entdecken Sie die neuesten Reels und viralen Videos

📈 Hashtag-Strategie: Erkunden Sie trendige Hashtag-Optionen für Ihren Inhalt

🌟 Beliebte Creators: @jaipreet_singh6, @aamaadmipartypunjab_, @news18punjab und andere führen die Community

Häufige Fragen zu #Bbmb

Mit Pictame können Sie alle #Bbmb Reels und Videos durchsuchen, ohne sich bei Instagram anzumelden. Kein Konto erforderlich und Ihre Aktivität bleibt privat.

Content Performance Insights

Analyse von 12 Reels

✅ Moderate Konkurrenz

💡 Top-Posts erhalten durchschnittlich 150.5K Aufrufe (2.7x über Durchschnitt)

Regelmäßig 3-5x/Woche zu aktiven Zeiten posten

Content-Erstellung Tipps & Strategie

💡 Top-Content erhält über 10K Aufrufe - fokussieren Sie auf die ersten 3 Sekunden

✍️ Detaillierte Beschreibungen mit Story funktionieren gut - durchschnittliche Länge 166 Zeichen

📹 Hochwertige vertikale Videos (9:16) funktionieren am besten für #Bbmb - gute Beleuchtung und klaren Ton verwenden

✨ Viele verifizierte Creator sind aktiv (92%) - studieren Sie deren Content-Stil

Beliebte Suchen zu #Bbmb

🎬Für Video-Liebhaber

Bbmb ReelsBbmb Videos ansehen

📈Für Strategie-Sucher

Bbmb Trend HashtagsBeste Bbmb Hashtags

🌟Mehr Entdecken

Bbmb Entdecken#bbmb recruitment 2026#bbmb recruitment#bbmb dav public school#what is bbmb bye pass water shoot?#bbmb slapper#bbmb bye pass water shoot 2026 highlights#bbmb apprenticeship apply online#bbmb medical