
16.6K
YOਪੰਜਾਬ ਯੂਥ ਕਾਂਗਰਸ ਚੋਣਾਂ 2026 ਲਈ ਹਾਈ ਪਰਫਾਰਮਰ ਨੌਜਵਾਨ ਸਾਥੀਆਂ ਦੀ ਸੂਚੀ ਜਾਰੀ।
ਸੰਗਠਨਕ ਮਿਹਨਤ, ਸਮਰਪਣ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਸਟੇਟ ਪ੍ਰਧਾਨ ਦੀ ਚੋਣ ਲੜਨ ਲਈ ਯੋਗ ਉਮੀਦਵਾਰਾਂ ਨੂੰ ਮੌਕਾ।
ਇਹ ਪ੍ਰਕਿਰਿਆ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਨੇਤ੍ਰਿਤਵ ਸੰਭਾਲਣ ਲਈ ਪ੍ਰੇਰਿਤ ਕਰਦੀ ਹੈ।
#PunjabYouthCongress #IYCElections2026 #YouthLeadership #CongressForPunjab #PYC
@youthcongresspunjab










